ਭਾਰਤ ਦਾ ਸ਼ਾਨਦਾਰ ਪ੍ਰਦਰਸ਼ਨ, ਤਮਗਿਆਂ ਦੇ ਮਾਮਲੇ ‘ਚ ਪ੍ਰਾਪਤ ਕੀਤਾ ਤੀਜਾ ਸਥਾਨ

ਗੋਲਡ ਕੋਸਟ — ਰਾਸ਼ਟਰਮੰਡਲ ਖੇਡਾਂ 2018 ਦਾ ਆਯੋਜਨ ਆਸਟਰੇਲੀਆ ਦੇ ਗੋਲਡ ਕੋਸਟ ‘ਚ ਹੋਇਆ। ਖੇਡਾਂ ਦੇ ਇਸ ਆਯੋਜਨ ‘ਚ ਕਈ ਦੇਸ਼ਾਂ ਨੇ ਹਿੱਸਾ ਲਿਆ। ਇਨ੍ਹਾਂ ਖੇਡਾਂ ‘ਚ ਭਾਰਤ ਨੂੰ ਤੀਜਾ ਸਥਾਨ ਪ੍ਰਾਪਤ ਹੋਇਆ ਹੈ। ਭਾਰਤ ਨੇ ਕੁੱਲ 66 ਤਮਗੇ ਜਿੱਤੇ ਹਨ। ਭਾਰਤ ਤਮਗੇ ਪ੍ਰਾਪਤ ਕਰਨ ਦੇ ਮਾਮਲੇ ‘ਚ ਤੀਜੇ ਸਥਾਨ ‘ਤੇ ਹੈ। ਭਾਰਤ ਨੇ ਅਜੇ ਤੱਕ 26 ਸੋਨ, 20 ਚਾਂਦੀ ਅਤੇ 20 ਕਾਂਸੀ ਤਮਗੇ ਪ੍ਰਾਪਤ ਕੀਤੇ ਹਨ। ਆਓ ਜਾਣਦੇ ਹਾਂ ਕਿਹੜੇ ਖਿਡਾਰੀ ਨੇ ਕਿਹੜੀ ਖੇਡ ‘ਚ ਪ੍ਰਾਪਤ ਕੀਤੇ ਤਮਗੇ।

5 ਅਪ੍ਰੈਲ ਨੂੰ ਭਾਰਤ ਦੇ ਗੁਰੂਰਾਜ ਨੇ ਵੇਟਲਿਫਟਿੰਗ ‘ਚ ਚਾਂਦੀ ਦਾ ਤਮਗਾ ਪ੍ਰਾਪਤ ਕੀਤਾ।

5 ਅਪ੍ਰੈਲ ਨੂੰ ਮੀਰਾ ਬਾਈ ਚਾਨੂ ਨੇ ਵੇਟਲਿਫਟਿੰਗ ਜਿੱਤਿਆ ਸੋਨ ਤਮਗਾ

6 ਅਪ੍ਰੈਲ ਨੂੰ ਸੰਜੀਤਾ ਚਾਨੂ ਨੇ ਵੇਟਲਿਫਟਿੰਗ ਜਿੱਤਿਆ ਸੋਨ ਤਮਗਾ।

6 ਅਪ੍ਰੈਲ ਨੂੰ ਦੀਪਕ ਨੇ ਵੇਟਲਿਫਟਿੰਗ ‘ਚ ਜਿੱਤਿਆ ਕਾਂਸੀ ਤਮਗਾ

7 ਅਪ੍ਰੈਲ ਨੂੰ ਸਤੀਸ਼ ਕੁਮਾਰ ਸਿਵਾਲਿੰਗਮ ਨੇ ਵੇਟਲਿਫਟਿੰਗ ‘ਚ ਸੋਨ ਤਮਗਾ ਜਿੱਤਿਆ।

7 ਅਪ੍ਰੈਲ ਨੂੰ ਵੇਂਕਟ ਰਾਹੁਲ ਰਗਾਲਾ ਨੇ ਵੇਟਲਿਫਟਿੰਗ ‘ਚ ਸੋਨ ਤਮਗਾ ਜਿੱਤਿਆ

8 ਅਪ੍ਰੈਲ ਨੂੰ ਪੂਨਮ ਯਾਦਵ ਨੇ ਵੇਟਲਿਫਟਿੰਗ ‘ਚ ਸੋਨ ਤਮਗਾ ਜਿੱਤਿਆ।

 

8 ਅਪ੍ਰੈਲ ਨੂੰ ਮਨੂ ਭਾਕਰ ਨੇ 10 ਮੀਟਰ ਏਅਰ ਪਿਸਟਲ ਮੁਕਾਬਲੇ ‘ਚ ਸੋਨ ਤਮਗਾ ਜਿੱਤਿਆ

8 ਅਪ੍ਰੈਲ ਨੂੰ  ਮਹਿਲਾ ਟੇਬਲ ਟੈਨਿਸ ਟੀਮ ਨੇ ਜਿੱਤਿਆ ਸੋਨ ਤਮਗਾ

8 ਅਪ੍ਰੈਲ ‘ਚ ਹਿਨਾ ਸਿੱਧੂ ਨੇ ਸ਼ੂਟਿੰਗ ‘ਚ ਚਾਂਦੀ ਦਾ ਤਮਗਾ ਜਿੱਤਿਆ

8 ਅਪ੍ਰੈਲ ਵਿਕਾਸ ਠਾਕੁਰ ਨੇ ਵੇਟਲਿਫਟਿੰਗ ‘ਚ ਕਾਂਸੀ ਤਮਗਾ ਜਿੱਤਿਆ।

8 ਅਪ੍ਰੈਲ ਨੂੰ ਨਿਸ਼ਾਨੇਬਾਜ਼ ਰਵੀ ਕੁਮਾਰ ਕਾਂਸੀ ਤਮਗਾ ਜਿੱਤਿਆ

9 ਅਪ੍ਰੈਲ ਨੂੰ ਮਣਿਕਾ ਬੱਤਰਾ ਨੇ ਟੇਬਲ ਟੈਨਿਸ ਟੀਮ ਲਈ ਸੋਨ ਤਮਗਾ ਜਿੱਤਿਆ।

9 ਅਪ੍ਰੈਲ ਨੂੰ ਨਿਸ਼ਾਨੇਬਾਜ਼ ਮੇਹੁਲੀ ਘੋਸ਼ ਨੂੰ ਚਾਂਦੀ ਦਾ ਤਮਗਾ ਮਿਲਿਆ।

9 ਅਪ੍ਰੈਲ ਨੂੰ ਨਿਸ਼ਾਨੇਬਾਜ਼ ਅਪੂਰਵੀ ਚੰਦੇਲੀ ਨੇ ਕਾਂਸੀ ਜਿੱਤਿਆ।

9 ਅਪ੍ਰੈਲ ਨੂੰ ਪ੍ਰਦੀਪ ਸਿੰਘ ਨੇ ਵੇਟਲਿਫਟਿੰਗ ‘ਚ ਚਾਂਦੀ ਦਾ ਤਮਗਾ ਜਿੱਤਿਆ।

9 ਅਪ੍ਰੈਲ ਨੂੰ ਓਮ ਪ੍ਰਕਾਸ਼ ਮਿਥਰਵਾਲ ਨੇ ਸ਼ੂਟਿੰਗ ‘ਚ ਕਾਂਸੀ ਤਮਗਾ ਜਿੱਤਿਆ।

9 ਅਪ੍ਰੈਲ ਨੂੰ ਜੀਤੂ ਰਾਏ ਨੇ ਸ਼ੂਟਿੰਗ ‘ਚ ਸੋਨ ਤਮਗਾ ਜਿੱਤਿਆ।

9 ਅਪ੍ਰੈਲ ਨੂੰ ਭਾਰਤੀ ਪੁਰਸ਼ ਟੇਬਲ ਟੈਨਿਸ ਟੀਮ ਨੇ ਜਿੱਤਿਆ ਸੋਨ ਤਮਗਾ।

10 ਅਪ੍ਰੈਲ ਨੂੰ ਭਾਰਤੀ ਪੁਰਸ਼ ਟੇਬਲ ਟੈਨਿਸ ਟੀਮ ਸੋਨ ਤਮਗਾ ਜਿੱਤਿਆ।

 

10 ਅਪ੍ਰੈਲ ਨੂੰ  ਸਚਿਨ ਨੇ ਪੈਰਾ ਪਾਵਰਲਿਫਟਿੰਗ ‘ਚ ਜਿੱਤਿਆ ਕਾਂਸੀ ਤਮਗਾ

11 ਅਪ੍ਰੈਲ ਨੂੰ ਯੁਵਾ ਨਿਸ਼ਾਨੇਬਾਜ਼ ਮਿਠਾਰਵਾਲ ਨੇ ਦੂਜਾ ਕਾਂਸੀ ਤਮਗਾ ਜਿੱਤਿਆ।

11 ਅਪ੍ਰੈਲ ਨੂੰ ਸ਼ੂਟਰ ਸ਼੍ਰੇਅਸੀ ਸਿੰਘ ਨੇ ਸੋਨ ਤਮਗਾ ਜਿੱਤਿਆ।

11 ਅਪ੍ਰੈਲ ਨੂੰ ਹਿਨਾ ਸਿੱਧੂ ਨੇ ਨਿਸ਼ਾਨੇਬਾਜ਼ੀ ‘ਚ ਜਿੱਤਿਆ ਸੋਨ ਤਮਗਾ

11 ਅਪ੍ਰੈਲ ਨੂੰ ਨਿਸ਼ਾਨੇਬਾਜ਼ ‘ਚ ਅੰਕੁਰ ਮਿੱਤਲ ਨੇ ਕਾਂਸੀ ਤਮਗਾ ਜਿੱਤਿਆ।

12 ਅਪ੍ਰੈਲ ਨੂੰ ਨਿਸ਼ਾਨੇਬਾਜ਼ ਤੇਜਸਵਿਨੀ ਸਾਵੰਤ ਨੇ ਚਾਂਦੀ ਦਾ ਤਮਗਾ ਜਿੱਤਿਆ।

12 ਅਪ੍ਰੈਲ ਨੂੰ ਬਬੀਤਾ ਨੇ ਰੈਸਲਿੰਗ ‘ਚ ਜਿੱਤਿਆ ਚਾਂਦੀ ਦਾ ਤਮਗਾ।

12 ਅਪ੍ਰੈਲ ਨੂੰ ਰਾਹੁਲ ਅਵਾਰੇ ਨੇ ਪੁਰਸ਼ਾਂ ਦੇ ਕੁਸ਼ਤੀ ਮੁਕਾਬਲੇ ‘ਚ ਜਿੱਤਿਆ ਸੋਨ ਤਮਗਾ।

12 ਅਪ੍ਰੈਲ ਨੂੰ ਮਹਿਲਾ ਰੈਸਲਰ ਕਿਰਨ ਨੇ ਜਿੱਤਿਆ ਕਾਂਸੀ ਤਮਗਾ।

12 ਅਪ੍ਰੈਲ ਨੂੰ ਡਿਸਕਸ ਥ੍ਰੋਅ ‘ਚ ਸੀਮਾ ਪੂਨੀਆ ਨੂੰ ਮਿਲਿਆ ਚਾਂਦੀ ਤਮਗਾ।

12 ਅਪ੍ਰੈਲ ਨੂੰ ਨਵਜੀਤ ਨੇ ਡਿਸਕਸ ਥ੍ਰੋਅ ‘ਚ ਜਿੱਤਿਆ ਕਾਂਸੀ ਤਮਗਾ।
12 ਅਪ੍ਰੈਲ ਨੂੰ  ਸੁਸ਼ੀਲ ਨੇ ਕੁਸ਼ਤੀ ‘ਚ ਜਿੱਤਿਆ ਸੋਨ ਤਮਗਾ
13 ਅਪ੍ਰੈਲ ਨੂੰ ਤੇਜਸਵਿਨੀ ਸਾਵੰਤ ਨੇ ਨਿਸ਼ਾਨੇਬਾਜ਼ੀ ‘ਚ ਜਿੱਤਿਆ ਸੋਨ ਤਮਗਾ।

13 ਅਪ੍ਰ੍ਰੈਲ ਨੂੰ ਅੰਜੁਮ ਮੁਦਗਲ ਨੇ ਨਿਸ਼ਾਨੇਬਾਜ਼ੀ ‘ਚ ਜਿੱਤਿਆ ਚਾਂਦੀ ਦਾ ਤਮਗਾ।

13 ਅਪ੍ਰੈਲ ਨੂੰ ਅਨੀਸ਼ ਭਾਨਵਾਲ ਨੇ ਨਿਸ਼ਾਨੇਬਾਜ਼ੀ ‘ਚ ਜਿੱਤਿਆ ਸੋਨ ਤਮਗਾ।

13 ਅਪ੍ਰੈਲ ਨੂੰ ਸੁਸ਼ੀਲ ਕੁਮਾਰ ਨੇ ਕੁਸ਼ਤੀ ‘ਚ ਜਿੱਤਿਆ ਸੋਨ ਤਮਗਾ

13 ਅਪ੍ਰੈਲ ਨੂੰ ਮੁੱਕੇਬਾਜ਼ ਨਮਨ ਤੰਵਰ ਨੇ ਜਿੱਤਿਆ ਕਾਂਸੀ ਤਮਗਾ।

13 ਅਪ੍ਰੈਲ ਨੂੰ ਪੂਜਾ ਢਾਂਡਾ ਨੇ ਕੁਸ਼ਤੀ ‘ਚ ਚਾਂਦੀ ਦਾ ਤਮਗਾ ਜਿੱਤਿਆ।

13 ਅਪ੍ਰੈਲ ਨੂੰ ਦਿਵਿਆ ਕਾਕਰਾਨ ਨੇ ਕੁਸ਼ਤੀ ਜਿੱਤਿਆ ਕਾਂਸੀ ਦਾ ਤਮਗਾ।

13 ਅਪ੍ਰੈਲ ਨੂੰ ਮੌਸਮ ਖਤਰੀ ਨੇ ਕੁਸ਼ਤੀ ‘ਚ ਚਾਂਦੀ ਦਾ ਤਮਗਾ ਜਿੱਤਿਆ।

13 ਅਪ੍ਰੈਲ ਨੂੰ ਮਣਿਕਾ ਬੱਤਰਾ ਅਤੇ ਮੌਮਾ ਦਾਸ ਨੇ ਟੇਬਲ ਟੈਨਿਸ ਜਿੱਤਿਆ ਚਾਂਦੀ ਦਾ ਤਮਗਾ।

13 ਅਪ੍ਰੈਲ ਨੂੰ ਮਨੋਜ ਕੁਮਾਰ ਨੇ ਮੁੱਕੇਬਾਜ਼ੀ ‘ਚ ਜਿੱਤਿਆ ਕਾਂਸੀ ਤਮਗਾ

13 ਅਪ੍ਰੈਲ ਨੂੰ ਮੁਹੰਮਦ ਹੁਸਾਮੂਦੀਨ ਨੇ ਮੁੱਕੇਬਾਜ਼ੀ ‘ਚ ਜਿੱਤਿਆ ਕਾਂਸੀ ਤਮਗਾ

14 ਅਪ੍ਰੈਲ ਨੂੰ ਐਮ. ਸੀ. ਮੈਰੀਕਾਮ ਨੇ ਮੁੱਕੇਬਾਜ਼ੀ ‘ਚ ਜਿੱਤਿਆ ਸੋਨ ਤਮਗਾ।

14 ਅਪ੍ਰੈਲ ਨੂੰ ਮੁੱਕੇਬਾਜ਼ ਗੌਰਵ ਸੋਲੰਕੀ ਨੇ ਜਿੱਤਿਆ ਸੋਨ ਤਮਗੇ।

14 ਅਪ੍ਰੈਲ ਨੂੰ ਨਿਸ਼ਾਨੇਬਾਜ਼ੀ ‘ਚ ਸੰਜੀਵ ਰਾਜੂਪਤ ਨੇ ਜਿੱਤਿਆ ਸੋਨ ਤਮਗਾ।

14 ਅਪ੍ਰੈਲ ਨੂੰ ਮੁੱਕੇਬਾਜ਼ ਅਮਿਤ ਪੰਘਲ ਨੇ ਜਿੱਤਿਆ ਚਾਂਦੀ ਦਾ ਤਮਗਾ

14 ਅਪ੍ਰੈਲ ਨੂੰ ਨੀਰਜ ਚੋਪੜਾ ਨੇ ਜੈਵਲਿਨ ਥੋਅ ‘ਚ ਜਿੱਤਿਆ ਸੋਨ ਤਮਗਾ।

14 ਅਪ੍ਰੈਲ ਨੂੰ ਸੋਮਵੀਰ ਨੇ ਕੁਸ਼ਤੀ ‘ਚ ਜਿੱਤਿਆ ਕਾਂਸੀ ਤਮਗਾ।

14 ਅਪ੍ਰੈਲ ਨੂੰ ਵਿਨੇਸ਼ ਫੋਗਾਟ ਨੇ ਕੁਸ਼ਤੀ ‘ਚ ਜਿੱਤਿਆ ਸੋਨ ਤਮਗਾ

14 ਅਪ੍ਰੈਲ ਨੂੰ ਸਾਕਸ਼ੀ ਮਲਿਕ ਨੇ ਕੁਸ਼ਤੀ ‘ਚ ਜਿੱਤਿਆ ਕਾਂਸੀ ਤਮਗਾ।

14 ਅਪ੍ਰੈਲ ਨੂੰ ਮਣਿਕਾ ਬਤਰਾ ਨੇ ਟੇਬਲ ਟੈਨਿਸ ‘ਚ ਜਿੱਤਿਆ ਸੋਨ ਤਮਗਾ।
14 ਅਪ੍ਰੈਲ ਨੂੰ ਸਤੀਸ਼ ਕੁਮਾਰ ਨੇ ਮੁੱਕੇਬਾਜ਼ੀ ‘ਚ  ਜਿੱਤਿਆ ਚਾਂਦੀ ਦਾ ਤਮਗਾ।

14 ਅਪ੍ਰੈਲ ਨੂੰ ਮੁੱਕੇਬਾਜ਼ ਮਨੀਸ਼ ਕੌਸ਼ਿਕ ਨੇ ਜਿੱਤਿਆ ਚਾਂਦੀ ਦਾ ਤਮਗਾ

14 ਅਪ੍ਰੈਲ ਨੂੰ ਪਹਿਲਵਾਨ ਸੁਮਿਤ ਨੂੰ ਪ੍ਰਾਪਤ ਹੋਇਆ ਸੋਨ ਤਮਗਾ

14 ਅਪ੍ਰੈਲ ਨੂੰ ਦੀਪਿਕਾ ਪੱਲੀਕਲ ਅਤੇ ਸੌਰਵ ਘੋਸ਼ਾਲ ਨੇ ਸਕੁਐਸ਼ ‘ਚ ਜਿੱਤਿਆ ਚਾਂਦੀ

14 ਅਪ੍ਰੈਲ ਨੂੰ ਮੁੱਕੇਬਾਜ਼ ਵਿਕਾਸ ਕ੍ਰਿਸ਼ਨ ਨੇ ਜਿੱਤਿਆ ਸੋਨ ਤਮਗਾ
14 ਅਪ੍ਰੈਲ ਨੂੰ ਅਚੰਤਾ ਸ਼ਰਤ ਅਤੇ ਗਿਆਨੇਸ਼ਕਰਨ ਸਾਥੀਅਨ ਨੇ ਟੇਬਲ ਟੈਨਿਸ ‘ਚ ਚਾਂਦੀ ਤਮਗਾ ਜਿੱਤਿਆ।

14 ਅਪ੍ਰੈਲ ਨੂੰ ਦੇਸਾਈ ਹਰਮੀਤ ਤੇ ਸ਼ੇਟੀ ਸਨੀਲ ਸ਼ੰਕਰ ਨੇ ਟੇਬਲ ਟੈਨਿਸ ‘ਚ ਜਿੱਤਿਆ ਕਾਂਸੀ ਤਮਗਾ ।

14 ਅਪ੍ਰੈਲ ਨੂੰ ਸਿੱਕੀ ਰੇਡੀ ਅਤੇ ਅਸ਼ਵਿਨੀ ਪੋਨੱਪਾ ਨੇ ਬੈਡਮਿੰਟਨ ‘ਚ ਕਾਂਸੀ ਤਮਗਾ ਜਿੱਤਿਆ।
15 ਅਪ੍ਰੈਲ ਨੂੰ ਟੇਬਲ ਟੈਨਿਸ ‘ਚ ਸਾਇਨਾ ਨੇਹਵਾਲ ਨੇ ਪ੍ਰਾਪਤ ਕੀਤਾ ਸੋਨ ਤਮਗਾ

15 ਅਪ੍ਰੈਲ ਨੂੰ ਪੀ.ਵੀ. ਸਿੰਧੂ ਨੇ ਟੇਬਲ ਟੈਨਿਸ ਪ੍ਰਾਪਤ ਕੀਤਾ ਚਾਂਦੀ ਦਾ ਤਮਗਾ।

15 ਅਪ੍ਰੈਲ ਨੂੰ ਕਿਦਾਂਬੀ ਸ਼੍ਰੀਕਾਂਤ ਨੇ ਬੈਡਮਿੰਟਨ ‘ਚ ਪ੍ਰਾਪਤ ਕੀਤਾ ਚਾਂਦੀ ਦਾ ਤਮਗਾ

15 ਅਪ੍ਰੈਲ ਨੂੰ ਮਨਿਕਾ ਬਤਰਾ ਅਤੇ ਸਾਥੀਆਨ ਨੇ ਮਿਕਸਡ ਡਬਲਜ਼ ਟੈਨਿਸ ‘ਚ ਜਿੱਤਿਆ ਕਾਂਸੀ ਤਮਗਾ।

15 ਅਪ੍ਰੈਲ ਨੂੰ ਦੀਪਿਕਾ ਪੱਲੀਕਲ ਅਤੇ ਜੋਸ਼ਨਾ ਚਿਨੱਪਾ ਨੇ ਸਕੁਐਸ਼ ‘ਚ ਪ੍ਰਾਪਤ ਚਾਂਦੀ ਦਾ ਤਮਗਾ

15 ਅਪ੍ਰੈਲ ਨੂੰ ਸਾਤਵਿਕ ਰੇਡੀ ਅਤੇ ਚਿਰਾਗ ਸ਼ੇਟੀ ਨੇ ਬੈਡਮਿੰਟਨ ਪੁਰਸ਼ ਡਬਲ ‘ਚ ਜਿੱਤਿਆ ਚਾਂਦੀ

Leave a Reply

Your email address will not be published. Required fields are marked *